¡Sorpréndeme!

ਲੁਧਿਆਣਾ ਦੇ Spa Centre 'ਚ ਨੌਜਵਾਨਾਂ ਨੇ Free Service ਨਾ ਮਿਲਣ 'ਤੇ ਕੀਤਾ ਹੰਗਾਮਾ | OneIndia Punjabi

2022-11-01 1 Dailymotion

ਲੁਧਿਆਣਾ ਦੇ ਸਪਾ ਸੈਂਟਰ ਦੇ ਵਿੱਚ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ। ਦੋਸ਼ ਹੈ ਕਿ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਇਸ ਤੋਂ ਬਾਅਦ ਉਹ ਸਪਾ ਸੈਂਟਰ 'ਤੇ ਪਹੁੰਚੇ।